ਵਿਧਾਇਕਾ ਨੂੰ ਮੰਤਰੀ ਵਾਲੀ ਕੋਠੀਆਂ ਅਲਾਟ ਕਰਨ ਤੇ ਪ੍ਰਤਾਪ ਬਾਜਵਾ ਨੇ ਖੜੇ ਕੀਤੇ ਸਵਾਲ: ਪੁਝਿਆ ਕੀ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਵੱਲ ਇਸ਼ਾਰਾ ਤਾਂ ਨਹੀਂ ?

ਗੁਰਦਾਸਪੁਰ, 1 ਨਵੰਬਰ 2022 (ਮੰਨਣ ਸੈਣੀ)। ਆਮ ਆਦਮੀ ਪਾਰਟੀ ਵੱਲੋਂ ਤਿੰਨ ਵਿਧਾਇਕਾ ਨੂੰ ਸਰਕਾਰੀ ਮੰਤਰੀ ਵਾਲੀ ਕੋਠੀਆਂ ਅਲਾਟ ਕਰਨ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਆਗੂ ਅਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਹਨ। ਉਹਨਾਂ ਵੱਲੋਂ ਇਹ ਸਵਾਲ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਹਨ। ਜਿਸ ਵਿੱਚ ਬਾਜਵਾ ਨੇ … Continue reading ਵਿਧਾਇਕਾ ਨੂੰ ਮੰਤਰੀ ਵਾਲੀ ਕੋਠੀਆਂ ਅਲਾਟ ਕਰਨ ਤੇ ਪ੍ਰਤਾਪ ਬਾਜਵਾ ਨੇ ਖੜੇ ਕੀਤੇ ਸਵਾਲ: ਪੁਝਿਆ ਕੀ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਵੱਲ ਇਸ਼ਾਰਾ ਤਾਂ ਨਹੀਂ ?